NY DMV Practice Test in Punjabi

NY DMV Practice Test in Punjabi [2026 Handbook]. You must study Chapters 4–11 thoroughly—you’ve got this! For the complete manual, download the PDF from dmv.ny.gov. The New York State Department of Motor Vehicles (DMV) allows Punjabi people to take this test in their own language.

The actual test is a quick-fire 20-question multiple-choice quiz, split into 14 on traffic laws and safe driving, plus six on those pesky road signs and markings. The following is consists of 40 MCQ questions in Punjabi.

NY DMV Practice Test in Punjabi

/40

Test Name New York State DMV Test - 1
Total Questions 40
Language Punjabi
Passing Marks 80%
Driver’s license Class D

1 / 40

ਰਾਤ ਨੂੰ ਡਰਾਈਵਿੰਗ ਖਤਰਨਾਕ ਕਿਉਂ ਹੁੰਦੀ ਹੈ?

2 / 40

ਬਲੱਡ ਅਲਕੋਹਲ ਲੈਵਲ (BAC) ਇਨ੍ਹਾਂ ਸਭ ਤੇ ਨਿਰਭਰ ਕਰਦਾ ਹੈ, ਸਿਵਾਏ:

3 / 40

ਸ਼ਰਾਬ ਪੀ ਕੇ ਗੱਡੀ ਚਲਾਉਣਾ:

4 / 40

ਇਹ ਸਾਈਨ ਦਾ ਮਤਲਬ ਹੈ:

5 / 40

ਜੇ ਗੱਡੀ ਫਿਸਲਣ ਲੱਗ ਪਏ (ਸਲਾਈਡ ਹੋਣ ਲੱਗੇ), ਤਾਂ ਕੀ ਕਰਨਾ ਚਾਹੀਦਾ ਹੈ?

6 / 40

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ:

7 / 40

ਜੇ ਡਰਾਈਵਰ ਦਾ ਖੱਬਾ ਹੱਥ ਹੇਠਾਂ ਹੈ, ਤਾਂ ਮਤਲਬ:

8 / 40

ਜਦੋਂ ਤੁਸੀਂ ਕਿਸੇ ਹੋਰ ਵਾਹਨ ਨੂੰ ਪਾਸ ਕਰਨਾ ਚਾਹੋ, ਤਾਂ:

9 / 40

ਇਕ ਚਿੱਟੀ ਲਾਈਨ ਨੂੰ ਕਦੋਂ ਪਾਰ ਕੀਤਾ ਜਾ ਸਕਦਾ ਹੈ:

10 / 40

ਜੇ ਲਾਲ ਬੱਤੀ ਟਿਮਟਿਮਾ ਰਹੀ ਹੋਵੇ, ਤਾਂ:

11 / 40

ਜੇ ਸ਼ਰਾਬ ਤੇ ਦਵਾਈ ਇਕੱਠੇ ਖਾਧੀਆਂ ਜਾਣ, ਤਾਂ ਕੀ ਹੁੰਦਾ ਹੈ?

12 / 40

ਹਾਈਵੇ ਤੋਂ ਨਿਕਲਣ ਤੋਂ ਪਹਿਲਾਂ ਟਰਨ ਸਿਗਨਲ ਕਦੋਂ ਦਿਓ?

13 / 40

ਤੁਸੀਂ ਆਉਂਦੇ ਵਾਹਨ ਨੂੰ ਰਸਤਾ ਦੇਣਾ ਕਦੋਂ ਲਾਜ਼ਮੀ ਹੈ?

14 / 40

ਸੜਕ ਤੇ ਚਿੱਟੀ ਲਾਈਨ ਦਾ ਮਤਲਬ ਹੈ:

15 / 40

ਹੇਠਾਂ ਵਿੱਚੋਂ ਕਿਸ ਦੀ ਗੱਲ ਸਭ ਤੋਂ ਪਹਿਲਾਂ ਮੰਨਣੀ ਚਾਹੀਦੀ ਹੈ?

16 / 40

ਜੇ ਤੁਹਾਡੀ ਗੱਡੀ ਦੇ ਸੱਜੇ ਪਹੀਏ ਸੜਕ ਤੋਂ ਹੇਠਾਂ ਲੰਘ ਜਾਣ, ਤਾਂ ਕੀ ਕਰੋ?

17 / 40

ਜਦੋਂ ਤੁਸੀਂ ਸਾਈਕਲ ਸਵਾਰ ਦੇ ਨੇੜੇ ਜਾ ਰਹੇ ਹੋ, ਤਾਂ:

18 / 40

ਜੇ ਤੁਸੀਂ ਹਾਈਵੇ ਦਾ ਐਗਜ਼ਿਟ ਮਿਸ ਕਰ ਦਿਓ, ਤਾਂ ਕੀ ਕਰਨਾ ਚਾਹੀਦਾ ਹੈ?

19 / 40

ਨਿਊਯਾਰਕ ਵਿੱਚ ਜੇ ਸਪੀਡ ਲਿਮਿਟ ਦਾ ਸਾਈਨ ਨਾ ਹੋਵੇ, ਤਾਂ ਵੱਧ ਤੋਂ ਵੱਧ ਗਤੀ:

20 / 40

ਸੁਰੱਖਿਅਤ ਡਰਾਈਵਿੰਗ ਦਾ ਇੱਕ ਨਿਯਮ ਹੈ:

21 / 40

ਜੇ ਸੜਕ ਦੇ ਸੱਜੇ ਪਾਸੇ ਚਿੱਟੀ ਲਾਈਨ ਖੱਬੇ ਵੱਲ ਝੁਕ ਰਹੀ ਹੋਵੇ, ਤਾਂ ਮਤਲਬ:

22 / 40

"ਰੋਡ ਰੇਜ" ਬਾਰੇ ਕਿਹੜੀ ਗੱਲ ਹਮੇਸ਼ਾਂ ਸਹੀ ਹੈ?

23 / 40

ਓਵਰਟੇਕ (ਪਾਸ ਕਰਨਾ) ਹਮੇਸ਼ਾਂ ਮਨਾਹੀ ਹੁੰਦੀ ਹੈ ਜਦੋਂ:

24 / 40

ਇਹ ਸਾਈਨ ਦਾ ਮਤਲਬ ਹੈ:

25 / 40

ਸ਼ਰਾਬ ਪੀਣ ਤੋਂ ਬਾਅਦ ਕਾਫੀ ਪੀਣ ਨਾਲ:

26 / 40

ਸੀਟ ਬੈਲਟ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕਦੋਂ ਹੁੰਦੀ ਹੈ?

27 / 40

ਇਹ ਸਾਈਨ ਦੱਸਦਾ ਹੈ:

28 / 40

ਹਾਈਵੇ ਤੋਂ ਆਮ ਸੜਕ ਤੇ ਆਉਂਦੇ ਸਮੇਂ:

29 / 40

ਜੇ ਸੜਕ ਤੇ ਫੁੱਟਪਾਥ ਨਾ ਹੋਵੇ ਤਾਂ ਪੈਦਲ ਯਾਤਰੀ ਨੂੰ:

30 / 40

ਹਰ ਐਮਰਜੈਂਸੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ?

31 / 40

ਜੇ ਟ੍ਰੇਨ ਦੀ ਪੱਟੀ ਪਾਰ ਕਰਨ ਲਈ ਥਾਂ ਨਾ ਹੋਵੇ, ਤਾਂ ਕਦੋਂ ਜਾਓਗੇ?

32 / 40

ਕੰਸਟਰਕਸ਼ਨ ਜ਼ੋਨ ਬਾਰੇ ਕੀ ਸਹੀ ਹੈ?

33 / 40

ਹਾਈਵੇ ਤੇ ਡਰਾਈਵਿੰਗ ਆਮ ਸੜਕ ਨਾਲੋਂ ਕਿਵੇਂ ਵੱਖਰੀ ਹੁੰਦੀ ਹੈ?

34 / 40

ਸ਼ਰਾਬ ਪ੍ਰਭਾਵਿਤ ਕਰਦੀ ਹੈ:

35 / 40

ਇਹ ਸਾਈਨ ਦਾ ਕੀ ਮਤਲਬ ਹੈ?

36 / 40

ਇਹ ਸਾਈਨ ਦੱਸਦਾ ਹੈ:

37 / 40

ਗੁੱਸੇ ਵਿੱਚ ਡਰਾਈਵ ਕਰਨ ਨਾਲ ਕੀ ਹੋ ਸਕਦਾ ਹੈ?

38 / 40

ਸੜਕ ਤੇ ਸਾਈਕਲ ਚਲਾਉਣ ਵਾਲੇ ਨੂੰ:

39 / 40

ਜਦੋਂ ਤੁਸੀਂ ਖੱਬੇ ਮੋੜ ਦੀ ਉਡੀਕ ਕਰ ਰਹੇ ਹੋ, ਤਾਂ:

40 / 40

ਜੇ ਟਾਇਰ ਫਟ ਜਾਏ ਤਾਂ ਕੀ ਕਰਨਾ ਚਾਹੀਦਾ ਹੈ?

Your score is

0%

More Test in Punjabi:

Official Links

FQA

How long will it take to receive my physical permit card?

English:
You will usually receive it in the mail within 2 weeks.
Punjabi (ਪੰਜਾਬੀ):
ਆਮ ਤੌਰ ‘ਤੇ ਕਾਰਡ ਤੁਹਾਨੂੰ 2 ਹਫ਼ਤਿਆਂ ਦੇ ਅੰਦਰ ਡਾਕ ਰਾਹੀਂ ਮਿਲ ਜਾਂਦਾ ਹੈ।


Can I retake only the questions I failed?

English:
No. You must retake the entire permit test.
Punjabi (ਪੰਜਾਬੀ):
ਨਹੀਂ। ਤੁਹਾਨੂੰ ਸਾਰਾ ਟੈਸਟ ਦੁਬਾਰਾ ਦੇਣਾ ਪਵੇਗਾ, ਸਿਰਫ਼ ਫੇਲ ਕੀਤੇ ਪ੍ਰਸ਼ਨ ਨਹੀਂ।


 Does the permit test include video questions?

English:
Some testing locations may include short video-based safety questions.
Punjabi (ਪੰਜਾਬੀ):
ਕਈ DMV ਸੈਂਟਰ ਛੋਟੀ ਵੀਡੀਓ ‘ਤੇ ਆਧਾਰਿਤ ਸੁਰੱਖਿਆ ਪ੍ਰਸ਼ਨ ਵੀ ਦਿਖਾ ਸਕਦੇ ਹਨ।